You are currently viewing ਪੂਰਨ ਬ੍ਰਹਮ ਗਿਆਨੀ ਸ਼੍ਰੀ ਹਜੂਰ ਬਾਬਾ ਸਾਧੂ ਸਿੰਘ ਜੀ (ਠਾਠ ਕੈਲਿਆਂ) ਵਾਲੇ ਹੋਰਾਂ ਦਾ 20 ਦਸੰਬਰ ਨੂੰ ਹੋਵੇਗਾ, ਦੁਸਹਿਰਾ ਸਮਾਗਮ ਤੇ ਅੰਤਿਮ ਅਰਦਾਸ :ਅਮਰਜੀਤ ਮੁੱਲਾਂਪੁਰ

ਪੂਰਨ ਬ੍ਰਹਮ ਗਿਆਨੀ ਸ਼੍ਰੀ ਹਜੂਰ ਬਾਬਾ ਸਾਧੂ ਸਿੰਘ ਜੀ (ਠਾਠ ਕੈਲਿਆਂ) ਵਾਲੇ ਹੋਰਾਂ ਦਾ 20 ਦਸੰਬਰ ਨੂੰ ਹੋਵੇਗਾ, ਦੁਸਹਿਰਾ ਸਮਾਗਮ ਤੇ ਅੰਤਿਮ ਅਰਦਾਸ :ਅਮਰਜੀਤ ਮੁੱਲਾਂਪੁਰ

 

ਪੂਰਨ ਬ੍ਰਹਮ ਗਿਆਨੀ ਸ੍ਰੀ ਹਜ਼ੂਰ ਬਾਬਾ ਸਾਧੂ ਸਿੰਘ ਜੀ (ਆਸ਼ਰਮ ਠਾਠ ਕੈਲਿਆਂ )ਵਾਲੇ ਜੋ ਮਿਤੀ 9 ਦਸੰਬਰ ਨੂੰ ਸੱਚਖੰਡ ਜਾ ਬੇਰਾਜੇ ਸਨ, ਉਹਨਾਂ ਦੇ ਉਪਦੇਸ਼ਾਂ ਤੇ ਚੱਲਦਿਆਂ ਲੱਖਾਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਗੁਰੂ ਘਰ ਨਾਲ ਜੁੜ ਕੇ ਲਾਹੇ ਪ੍ਰਾਪਤ ਕੀਤੇ,ਸੰਤ ਬਾਬਾ ਸਾਧੂ ਸਿੰਘ ਜੀ ਕੈਲੇ ਵਾਲਿਆਂ ਨੇ ਆਪਣਾ ਸਾਰਾ ਜੀਵਨ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨ ਵਿੱਚ ਲਗਾਇਆ,ਲੱਖਾਂ ਹੀ ਸਿੱਖ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਘਰ ਨਾਲ ਜੋੜਿਆ ਤੇ ਹਮੇਸ਼ਾ ਹੀ ਸੰਗਤਾਂ ਨੂੰ ਵੰਡ ਛਕੋ, ਨਾਮ ਜਪੋ, ਕਿਰਤ ਕਰੋ,ਦੀ ਸਿੱਖਿਆ ਦਿੱਤੀ,ਬਾਬਾ ਸਾਧੂ ਸਿੰਘ ਜੀ ਦਾ ਦੁਸਹਿਰਾ ਸਮਾਗਮ ਤੇ ਅੰਤਿਮ ਅਰਦਾਸ ਮਿਤੀ 20 ਦਸੰਬਰ 2023 ਦਿਨ ਬੁੱਧਵਾਰ ਸਵੇਰੇ 9 ਵਜੇ ਤੋਂ ਡੇਢ ਵਜੇ ਤੱਕ ਸ਼੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਹੋਵੇਗੀ, ਸਮੂੰਹ ਇਲਾਕੇ ਦੀ ਸਾਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਦੁਸਹਿਰਾ ਸਮਾਗਮ ਤੇ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ l

ਅਮਰਜੀਤ ਮੁੱਲਾਂਪੁਰ

79866-60692

Leave a Reply