You are currently viewing ਆਈ 20 ਕਾਰ ਉੱਤੇ ਪਲਟਿਆ ਪੱਥਰਾਂ ਨਾਲ ਭਰਿਆ ਟਰੱਕ, ਚਾਰ ਮੌਤਾਂ

ਆਈ 20 ਕਾਰ ਉੱਤੇ ਪਲਟਿਆ ਪੱਥਰਾਂ ਨਾਲ ਭਰਿਆ ਟਰੱਕ, ਚਾਰ ਮੌਤਾਂ

Report – ਅਮਰਜੀਤ ਮੁੱਲਾਂਪੁਰ

ਮੋਗਾ ਤੋਂ ਬਰਨਾਲਾ ਰੋਡ ਤੇ ਬੁੱਟਰ ਨਜ਼ਦੀਕ ਆਈ 20 ਕਾਰ ਉੱਤੇ ਪਲਟਿਆ ਪੱਥਰਾਂ ਨਾਲ ਭਰਿਆ ਟਰੱਕ, ਟਾਇਰ ਫਟਣ ਨਾਲ ਟਰੱਕ ਪਲਟਨ ਦਾ ਬਣਿਆ ਕਾਰਨ, ਕਾਰ ਵਿੱਚ ਸਵਾਰ ਸਨ ਦੋ ਆਦਮੀ, ਦੋ ਔਰਤਾਂ, ਤੇ ਇੱਕ ਪੰਜ ਸਾਲ ਦੀ ਬੱਚੀ, ਬੱਚੀ ਸਹੀ ਸਲਾਮਤ, ਪਰ ਦੋ ਆਦਮੀਆਂ ਤੇ ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਵੱਲੋਂ ਦਿੱਤਾ ਗਿਆ ਪੂਰਨ ਸਹਿਯੋਗ, ਡੀਐਸਪੀ ਅਤੇ ਐਸਐਚਓ ਤੁਰੰਤ ਮੌਕੇ ਤੇ ਪਹੁੰਚੇ,
ਅਮਰਜੀਤ ਮੁੱਲਾਂਪੁਰ
ਨਗਾਰਾ ਟੀਵੀ ਕਨੇਡਾ

Leave a Reply