You are currently viewing ਨਵੇ ਬਣੇ ਅੰਮਿ੍ਤਸਰ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਵਧਾਈਆਂ

ਨਵੇ ਬਣੇ ਅੰਮਿ੍ਤਸਰ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਵਧਾਈਆਂ

ਨਵੇ ਬਣੇ ਅੰਮਿ੍ਤਸਰ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਪੀਲ ਕੀਤੀ ਕਿ ਸਚਖੰਡ ਸੁੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਦੁਰਗਿਆਣਾ ਮੰਦਰ ਜੀ ਦੇ ਰਸਤਿਆਂ ਤੇ ਚੋਕ ਮਹਾ ਸਿੰਘ ਹਾਲ ਗੇਟ ਥਾਨਾ ਬੀ ਡਵੀਜ਼ਨ ਤੇ ਕਹੀਆਂ ਵਾਲਾ ਬਜਾਰਾਂ ਧਰਮ ਸਿੰਘ ਮਾਰਕੀਟ ਜਲੇਬੀਆਂ ਵਾਲਾਂ ਬਜਾਰ ਚ ਪਾਨ ਬੀੜੀਆਂ ਸਿਗਰਟ ਪੀਣ ਤੇ ਵੇਚਣ ਤੇ ਮੀਟ ਮੱਛੀ ਆਡੇ ਤੇ ਸਰਾਬ ਦੇ ਠੇਕੇ ਸਰੇਆਮ ਪਿਛਲੇ ਲੰਮੇ ਸਮੇਂ ਤੋਂ ਦਰਸਨ ਕਰਨ ਆ ਰਹੀਆਂ ਸੰਗਤਾਂ ਦੀ ਸਰਧਾ ਭਾਵਨਾ ਨੂੰ ਭਾਰੀ ਠੇਸ ਪਹੁੰਚਾ ਰਹੀਆਂ ਹਨ ਪਹਿਲ ਦੇ ਆਧਾਰ ਤੇ ਬੰਦ ਕਰਕੇ ਸਮੂਹ ਦੁਕਾਨਾਂ ਦੂਰ ਦੁਰਾਡੇ ਵੱਖਰੀ ਮਾਰਕੀਟ ਬਣਾਈ ਜਾਵੇ ਸੁੰਦਰ ਦਰਸਨੀ ਡਿਊੜੀ ਬਣਾਕੇ ਨਾਲ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ ਜਾਣ ਤਾਂ ਜੋ ਗੁਰੂ ਨਗਰੀ ਦੀ ਪਵਿੱਤਰਤਾ ਬਹਾਲ ਹੋ ਸਕੇ ਬਜਾਰਾਂ ਚ ਈ ਰਿਕਸ਼ਾ ਬੈਟਰੀ ਵਾਲੀ ਗੱਡੀ ਬਹੁਤ ਵੱਡੇ ਪੱਧਰ ਤੇ ਚੱਲਣ ਨਾਲ ਟਰੈਫਿਕ ਜਾਮ ਰਹਿੰਦਾ ਹੈ ਤੇ ਟਰੈਫਿਕ ਜਾਮ ਦਾ ਸੁਧਾਰ ਕੀਤਾ ਜਾਵੇ ਤੇ ਡਿਪਟੀ ਕਮਿਸਨਰ ਜਲੰਧਰ ਵੱਲੋਂ ਗੁਰੂ ਨਾਨਕ ਦੇਵ ਜੀ ਪ੍ਕਾਸ ਪੁਰਬ ਤੇ ਸਰਾਬ ਦੇ ਠੇਕੇ ਤੇ ਮੀਟ ਮੱਛੀ ਆਡੇ ਪਾਨ ਬੀੜੀਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਬਹੁਤ ਹੀ ਸਲਾਘਾਯੋਗ ਹੈ ਅੰਮਿ੍ਤਸਰ ਡਿਪਟੀ ਕਮਿਸ਼ਨਰ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ ਪੁਰਬ ਮੋਕੇ ਤੇ ਸਰਾਬ ਦੇ ਠੇਕੇ ਤੇ ਮੀਟ ਮੱਛੀ ਆਡੇ ਪਾਨ ਬੀੜੀਆਂ ਸਿਗਰਟ ਦੀਆਂ ਸਾਰੀਆਂ ਦੁਕਾਨਾਂ ਗੁਰਪੁਰਬ ਪੁਰ ਬੰਦ ਰੱਖਣ ਦਾ ਸਖਤ ਆਦੇਸ਼ ਜਾਰੀ ਕਰਨ ਭਾਈ ਭੋਮਾ ਨੇ ਕਿਹਾ ਕਿ ਪੱਕੇ ਤੌਰ ਤੇ ਪਵਿੱਤਰਤਾ ਬਹਾਲੀ ਕਰਨ ਵਾਲੇ ਉੱਚ ਅਧਿਕਾਰੀਆਂ ਨੂੰ ਸੋਨੇ ਗੋਲਡ ਦੇ ਮੈਡਲ ਨਾਲ ਸਮਾਨਤ ਕੀਤਾ ਜਾਵੇਗਾ

ਰਣਜੀਤ ਸਿੰਘ ਭੋਮਾ ਪ੍ਧਾਨ ਸਮਾਜ ਸੁਧਾਰ ਸੰਸਥਾ ਪੰਜਾਬ 8264320308 , 9878089832

Leave a Reply