ਮੈਂ ਤੇ ਤੈਰਨ ਜਾਂਦੀ ਹਾਂ,ਓਥੇ ਤਸਵੀਰਾਂ ਖਿੱਚ ਕਿ ਪਾਈਆਂ , ਕੀ ਗੁਨਾਹ ਕੀਤਾ_ਰਕੁਲਪ੍ਰੀਤ ਸਿੰਘ

ਬਹਾਨਾ ਤੇ ਸਪਸ਼ਟੀਕਰਨ ,ਜਿਆਦਾ ਨਹੀਂ ਤਾਂ ਥੋੜਾ ਹੀ ਸਹੀ ਫਿਲਮੀਂ ਇਨਸਾਨ ਮਿੰਟ ਲੈਣੇ ਕੀ ਸੈਕੰਡ ਵਿੱਚ ਇਹ ਸਬ ਜਨਤਾ ਤੇ ਮੀਡੀਆ ਨੂੰ ਦਸ ਕਿ ਆਪ ਪਾਕ ਸਾਫ ਬਣ ਜਾਂਦੇ ਹਨ।ਰਕੁਲ ਪ੍ਰੀਤ ਨੂੰ ਸੁਣੋ ਓਸ ਦੀਆਂ ਤੀਸਰੇ ਦਰਜੇ ਵਾਲੀਆਂ ਤਸਵੀਰਾਂ ਨੇ ਹੰਗਾਮਾ ਮਚਾਇਆ ਤੇ ਮੈਡਮ ਨੇ ਕਿਹਾ ਕਿ “ਆਈ ਲਵ ਯੂ”ਫਿਲਮ ਵਿੱਚ ਓਸ ਨੇ ਤਾਂ ਤੈਰਨਾ ਸੀ,ਪਾਣੀ ਵਿੱਚ ਤੈਰਾਕੀ ਕੱਪੜੇ ਪਹਿਨ ਬਾਹਰ ਆਈ ਤਾਂ ਸਹੇਲੀ ਨੇ ਤਸਵੀਰਾਂ ਖਿਚਿਆਤੇ ਇੰਟਰਨੈੱਟ ਤੇ ਪਿਆ ਹੀ ਤਹਿਲਕਾ ਮਚ ਗਿਆ,ਇਸ ਵਿਚ ਇਹ ਆਖਣਾ ਕਿ ਰਕੁਲ ਹੁਣ ਨੰਗੇਜ਼ ਦਾ ਸਹਾਰਾ ਆਸਰੇ ਚਲ ਰਹੀ ਏ ਗਲਤ ਹੈ।ਦੇਖਿਆ ਇਹ ਹੀਰੋਇਨਾਂ ਕਿੰਨੀਆਂ ਸਿਆਣਿਆਂ ਬਾਤਾਂ ਪਾਉਂਦੀ ਹੈ।ਜਿਸਮ ਦਿਖਾ ਇੰਡਸਟਰੀ ਖਿੱਚ ਲਈ ਤੇ ਬਹਾਨਾ ,ਮੈਂ ਨਾ ਮਾਨੂੰ ਰੇ”।_ਅੰਮ੍ਰਿਤ ਪਵਾਰ।

Leave a Reply