ਰੋਜ਼ਾਨਾ ਦੇਸ ਵਿਦੇਸ ਤੋਂ ਹਰ ਧਰਮ ਦੀਆਂ ਸੰਗਤਾਂ ਪ੍ਰਵਾਰਾ ਸਮੇਤ ਗੱਡੀਆਂ ਕਾਰਾ ਹੋਰ ਵਹੀਕਲਾ ਆਦਿ ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਦੇ ਗੁਰੂ ਕੇ ਲੰਗਰਾਂ ਲਈ ਵੱਡੀ ਗਿਣਤੀ ਵਿੱਚ ਲੰਗਰਾਂ ਦੀਆਂ ਰਸਦਾ ਲੈ ਕੇ ਆਉਦੀਆਂ ਹਨ ਸੰਗਤਾਂ ਨੂੰ ਸੜਕ ਦੀ ਹਾਲਤ ਖਸਤਾ ਹੋਣ ਕਾਰਣ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਗੁਰੂ ਕੇ ਲੰਗਰਾ ਰਸਦਾ ਲਆਉਣ ਸਮੇਂ ਜਾਣ ਆਉਣ ਸਮੇਂ ਸੜਕਾਂ ਦੀ ਮਾੜੀ ਹਾਲਤ ਹੋਣ ਕਾਰਣ ਵੱਡੇ ਜਾਮ ਲੱਗਦੇ ਹਨ ਤੇ ਬਹੁਤ ਹੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਸਰਕਾਰੀ ਤੰਤਰ ਪ੍ਸਾਸਨ ਅਧਿਕਾਰੀ ਤੇ ਹਲਕੇ ਦੇ ਦੋ ਕੋਸਲਰ ਇੱਕ ਐਮ ਐਲ ਏ ਸਾਹਿਬ ਪਿਛਲੇ 8 ਸਾਲਾਂ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅਸਥਾਨਾਂ ਦੇ ਜੋੜਣ ਵਾਲੀ ਖਸਤਾ ਸੜਕ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕੁੰਭਕਰਨੀ ਨੀਦ ਸੁੱਤੇ ਹਨ ਭਾਈ ਰਣਜੀਤ ਸਿੰਘ ਭੋਮਾ ਪ੍ਧਾਨ ਨੇ ਡਿਪਟੀ ਕਮਿਸਨਰ ਅੰਮਿ੍ਤਸਰ ਤੋ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਪਹਿਲ ਦੇ ਅਧਾਰ ਤੇ ਥਾਨਾ ਬੀ ਡਵੀਜ਼ਨ ਤੋਂ ਮਾਹਣਾ ਸਿੰਘ ਰੋਡ ਪਰਾਗਦਾਸ ਮੰਨਾ ਸਿੰਘ ਰੋਡ ਸੜਕ 👍💯ਵਧੀਆ ਪੀ੍ਮਕਸ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੱਕ ਗਲਿਆਰਾ ਪਾਰਕਾਂ ਦੇ ਚਾਰੇ ਪਾਸੇ ਵੱਖ ਵੱਖ ਬਜਾਰਾਂ ਸੜਕ ਵਧੀਆ ਬਣਾਈ ਜਾਵੇ ਇਸ ਮੌਕੇ ਡਾ ਮਨਜੀਤ ਸਿੰਘ ਭਾਈ ਵਰਿੰਦਰ ਸਿੰਘ ਅੰਮਿ੍ਤਸਰ ਹਾਜਰ ਸਨ
ਰਣਜੀਤ ਸਿੰਘ ਭੋਮਾ ਪ੍ਧਾਨ ਸਮਾਜ ਸੁਧਾਰ ਸੰਸਥਾ ਪੰਜਾਬ