You are currently viewing ਪੰਜਾਬੀ ਗਾਇਕ ਗੁਰਪ੍ਰੀਤ ਢੱਟ ਕਹਿ ਗਿਆ ਅਲਵਿਦਾ

ਪੰਜਾਬੀ ਗਾਇਕ ਗੁਰਪ੍ਰੀਤ ਢੱਟ ਕਹਿ ਗਿਆ ਅਲਵਿਦਾ

ਖੁਫੀਆ ਰਿਪੋਰਟ ਆਈ ਲੰਡਨੋ ਅਤੇ ਹੋਰ ਅਨੇਕਾਂ ਹੀ ਪੰਜਾਬੀ ਸੁਪਰ ਹਿੱਟ ਗੀਤ ਦੇਣ ਵਾਲਾ ਪੰਜਾਬੀ ਗਾਇਕ ਗੁਰਪ੍ਰੀਤ ਢੱਟ 52 ਵਰਿਆਂ ਵਿੱਚ ਹੀ ਇਸ ਰੰਗਲੀ ਦੁਨੀਆਂ ਨੂੰ ਕਹਿ ਗਿਆ ਅਲਵਿਦਾ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ,ਪੰਜਾਬੀ ਮਿਊਜ਼ਿਕ ਇੰਡਸਟਰੀ ਚ ਹੋਈ ਸੋਗ ਦੀ ਲਹਿਰ
ਵਿਸ਼ੇਸ਼ ਰਿਪੋਰਟ:ਅਮਰਜੀਤ ਮੁੱਲਾਂਪੁਰ
ਨਗਾਰਾ ਟੀਵੀ ਕਨੇਡਾ 🇨🇦

Leave a Reply